About punjabi status
About punjabi status
Blog Article
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.
ਭਾਵੇਂ ਸ਼ਕਲੋੰ ਨਹੀ ਸੋਹਣੇ,ਰੱਬ ਸੋਹਣਾ ਜ਼ਮੀਰ ਦਿੱਤਾ,
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬੱਲਿਆ ..
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ
ਜਦੋਂ ਉਸਨੂੰ ਹੋਰਾਂ ਦੇ ਦਰਦ ਤੇ ਹਾਸਾ ਆਉਣ ਲੱਗ ਜਾਂਦਾ ਹੈ
ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ
ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ.
ਕਿਉਕਿ ਅਕਸਰ ਅਹਿਸਾਨ ਕਰਨ ਵਾਲੇ ਅਹਿਸਾਨ ਜਤਾਉਣ ਲੱਗਦੇ ਹਨ
ਅੱਜ ਕੱਲ ਦੇਖ ਲੈ ਕੱਲਾ ਚੰਗਾ ਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ.
ਜ਼ੇ ਹਮਸਫ਼ਰ ਚੰਗਾ punjabi status ਮਿਲ ਜਾਵੇ ਤਾਂ ਸ਼ੌਂਕ ਵੀ ਪੂਰੇ ਹੁੰਦੇ ਨੇ ਤੇ ਜ਼ਿੱਦ ਵੀ
ਬੜਾ ਤੱਕਿਆ ਨੈਣਾਂ ਨੇ, ਮੈਨੂੰ ਹੋਰ ਕੋਈ ਜੱਚਿਆ ਹੀ ਨਾ